ਰਾਧਾ ਸੁਆਮੀ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੰਸ ਰਾਜ ਹੰਸ ਦੇ ਘਰ ਦੁੱਖ ਪ੍ਰਗਟ ਕਰਨ ਪਹੁੰਚੇ

ਜਲੰਧਰ , 6 ਅਪ੍ਰੈਲ - ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਹਾਲ ਹੀ ਵਿਚ ਦਿਹਾਂਤ ਹੋਇਆ ਹੈ। ਖ਼ਬਰ ਮਿਲਦੇ ਹੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਕਲਾਤਮਕ ਸ਼ਖਸੀਅਤਾਂ ਇਸ ਦੁੱਖ ਦੀ ਘੜੀ ਵਿਚ ਹੰਸ ਪਰਿਵਾਰ ਦੇ ਘਰ ਆਉਣ ਲੱਗੀਆਂ। ਇਸੇ ਲੜੀ ਵਿੱਚ, ਅੱਜ ਬਿਆਸ ਡੇਰਾ ਦੇ ਸਾਬਕਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਨਵੇਂ ਮੁਖੀ ਬਾਬਾ ਜਸਦੀਪ ਸਿੰਘ ਹੰਸ ਰਾਜ ਹੰਸ ਦੇ ਘਰ ਕਰਨ ਪੁੱਜੇ ਪਹੁੰਚੇ।