ਜਬਰ-ਜ਼ਨਾਹ ਮਾਮਲਾ : 9 ਦੋਸ਼ੀਆਂ ਨੂੰ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਵਾਰਾਣਸੀ ਨੇ ਨਿਆਂਇਕ ਹਿਰਾਸਤ 'ਚ ਭੇਜਿਆ

ਉੱਤਰ ਪ੍ਰਦੇਸ਼, 8 ਅਪ੍ਰੈਲ-ਵਾਰਾਣਸੀ ਵਿਚ ਜਬਰ-ਜ਼ਨਾਹ ਮਾਮਲੇ ਦੇ 9 ਦੋਸ਼ੀਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ, ਵਾਰਾਣਸੀ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।