7ਸਲਾਈਟ ਰੋਡ 'ਤੇ ਅਣਪਛਾਤੇ ਵਿਅਕਤੀ ਕਾਰ ਨੂੰ ਟੱਕਰ ਮਾਰ ਕੇ ਫਰਾਰ
ਲੌਂਗੋਵਾਲ (ਸੰਗਰੂਰ), 4 ਦਸੰਬਰ (ਸ, ਸ, ਖੰਨਾ)-ਸਲਾਈਟ ਲੌਂਗੋਵਾਲ ਤੋਂ ਤਹਿਸੀਲ ਕੰਪਲੈਕਸ ਵੱਲ ਜਾਂਦੀ ਸੜਕ ਉਤੇ ਇਕ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੀੜਤ ਬਾਬੂ ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸੰਗਰੂਰ ਤੋਂ ਲੌਂਗੋਵਾਲ ਆਪਣੇ ਘਰ ਵਾਪਸ ਪਰਤ ਰਿਹਾ...
... 4 hours 49 minutes ago