1ਰਾਸ਼ਟਰਪਤੀ ਟਰੰਪ ਨੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੂੰ ਪਾਈ ਝਾੜ, ਮੀਟਿੰਗ ਦਾ ਸਵਾਦ ਹੋਇਆ ਫਿੱਕਾ
ਸੈਕਰਾਮੈਂਟੋ, ਕੈਲੀਫੋਰਨੀਆ, 22 ਮਈ, (ਹੁਸਨ ਲੜੋਆ ਬੰਗਾ)- ਅਮਰੀਕਾ ਪੁੱਜੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸੀਰਿਲ ਰਾਮਾਫੋਸਾ ਗੋਲਫ਼ ਪ੍ਰੇਮੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੁਸ਼ ਕਰਨ ਲਈ ਆਪਣੇ ਨਾਲ ਦੋ ਚੈਂਪੀਅਨਸ਼ਿੱਪ ਗੋਲਫ਼ਰਜ ਤੇ ਇਕ ਵੱਡੀ ਪੁਸਤਕ, ਜਿਸ ਵਿਚ...
... 30 minutes ago