10ਭੇਤਭਰੇ ਹਾਲਾਤ ’ਚ ਇਕ ਵਿਅਕਤੀ ਦੀ ਮੌਤ
ਭਦੌੜ, 5 ਜੁਲਾਈ (ਵਿਨੋਦ ਕਲਸੀ/ਰਜਿੰਦਰ ਬੱਤਾ)-ਪਿੰਡ ਨੈਣੇਵਾਲ ਵਿਖੇ ਇਕ ਵਿਅਕਤੀ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਿੱਠਾ ਸਿੰਘ ਪੁੱਤਰ ਦਿਲਾਵਰ ਸਿੰਘ (35) ਸਾਲ ਦੀ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਮਾਤਾ-ਪਿਤਾ ਨਾਲੋਂ ਵੱਖਰਾ ਰਹਿੰਦਾ ਸੀ। ਇੰਸ. ਸ਼ੇਰਵਿੰਦਰ ਸਿੰਘ ਔਲਖ...
... 1 hours 36 minutes ago