8ਵਿਰਾਟ ਸੀ ਸ਼ੇਰ ਦੇ ਜਨੂੰਨ ਵਾਲਾ ਇਕ ਆਦਮੀ- ਗੌਤਮ ਗੰਭੀਰ
ਬੈਂਗਲੁਰੂ, 12 ਮਈ- ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਸਾਬਕਾ ਕ੍ਰਿਕਟਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਮੁੱਖ ਕੋਚ, ਗੌਤਮ ਗੰਭੀਰ ਨੇ ਟਵੀਟ ਕਰ ਕਿਹਾ ਕਿ ਸ਼ੇਰ ਦੇ ਜਨੂੰਨ ਵਾਲਾ ਇਕ ਆਦਮੀ। ਤੁਹਾਡੀ ਯਾਦ ਆਵੇਗੀ।
... 1 hours 5 minutes ago