JALANDHAR WEATHER

ਦੁੱਖ ਦੀ ਗੱਲ ਹੈ ਕਿ ਪਾਕਿਸਤਾਨੀ ਫ਼ੌਜ ਨੇ ਦਖਲ ਦੇਣਾ ਚੁਣਿਆ, ਉਹ ਵੀ ਅੱਤਵਾਦੀਆਂ ਲਈ - ਏਅਰ ਮਾਰਸ਼ਲ ਏ.ਕੇ. ਭਾਰਤੀ

 ਨਵੀਂ ਦਿੱਲੀ, 12 ਮਈ - ਆਪ੍ਰੇਸ਼ਨ ਸਿੰਧੂਰ 'ਤੇ ਤਿੰਨੋ ਸੈਨਾਵਾਂ ਦੀ ਪ੍ਰੈੱਸ ਬ੍ਰੀਫਿੰਗ ਦੌਰਾਨ ਏਅਰ ਮਾਰਸ਼ਲ ਏ.ਕੇ. ਭਾਰਤੀ ਕਹਿੰਦੇ ਹਨ, "...ਇਹ ਦੁੱਖ ਦੀ ਗੱਲ ਹੈ ਕਿ ਪਾਕਿਸਤਾਨੀ ਫ਼ੌਜ ਨੇ ਦਖਲ ਦੇਣਾ ਚੁਣਿਆ ਅਤੇ ਉਹ ਵੀ ਅੱਤਵਾਦੀਆਂ ਲਈ, ਅਤੇ ਇਸ ਲਈ ਅਸੀਂ ਜਵਾਬੀ ਕਾਰਵਾਈ ਕਰਨ ਦਾ ਫੈਸਲਾ ਕੀਤਾ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ