ਭਾਰਤ ਪਾਕਿ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਦਾ ਬਦਲਿਆ ਸਮਾਂ

ਨਵੀਂ ਦਿੱਲੀ, 12 ਮਈ- ਭਾਰਤ ਪਾਕਿਸਤਾਨ ਦੇ ਵਿਚਕਾਰ ਡੀ.ਜੀ.ਐਮ.ਓ. ਪੱਧਰ ਦੀ ਬੈਠਕ ਦਾ ਸਮਾਂ ਬਦਲ ਦਿੱਤਾ ਗਿਆ ਹੈ। ਨਵੇਂ ਪ੍ਰੋਗਰਾਮ ਦੇ ਅਨੁਸਾਰ, ਹੁਣ ਇਹ ਬੈਠਕ ਸ਼ਾਮ ਨੂੰ 5 ਵਜੇ ਦੇ ਕਰੀਬ ਹੋਵੇਗੀ। ਪਹਿਲਾਂ ਇਹ ਦੁਪਹਿਰ 12 ਵਜੇ ਹੋਣੀ ਸੀ।