ਗੁਰਦਾਸਪੁਰ ਡੀ.ਸੀ. ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਗੁਰਦਾਸਪੁਰ, 16 ਜਨਵਰੀ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ ਦੇ ਡੀ.ਸੀ. ਦਫ਼ਤਰ ਨੂੰ ਪਾਕਿਸਤਾਨ ਦੀ ਆਈ.ਐਸ.ਕੇ.ਪੀ. ਨਾਮ ਦੀ ਜਥੇਬੰਦੀ ਵਲੋਂ ਬੰਬ ਨਾਲ ੳਡਾਉਣ ਦੀ ਧਮਕੀ ਭਰੀ ਇਕ ਮੇਲ ਮਿਲੀ ਹੈ। ਪੁਲਿਸ ਵਲੋਂ ਡੀ.ਸੀ. ਕੰਪਲੈਕਸ ਦੀ ਤਲਾਸ਼ੀ ਲਈ ਜਾ ਰਹੀ ਹੈ।
;
;
;
;
;
;
;
;