ਸ਼ਿਮਲਾ : ਨਿਰਮਾਣ ਅਧੀਨ ਫੋਰਲੇਨ 'ਤੇ ਘਰਾਂ ਅਤੇ ਸੜਕਾਂ ਵਿਚ ਤਰੇੜਾਂ ਆਉਣ ਤੋਂ ਬਾਅਦ ਕਈ ਪਰਿਵਾਰਾਂ ਨੇ ਆਪਣੇ ਘਰ ਕੀਤੇ ਖਾਲੀ
ਸ਼ਿਮਲਾ (ਹਿਮਾਚਲ ਪ੍ਰਦੇਸ਼), 11 ਜਨਵਰੀ - ਸ਼ਿਮਲਾ ਦੇ ਸੰਜੌਲੀ ਨੇੜੇ ਚਲੌਂਥੀ ਇਲਾਕੇ ਵਿਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੀ ਇਕ ਨਿਰਮਾਣ ਅਧੀਨ ਫੋਰਲੇਨ 'ਤੇ ਸੁਰੰਗ ਦੇ ਨੇੜੇ ਘਰਾਂ ਅਤੇ ਸੜਕਾਂ ਵਿਚ ਤਰੇੜਾਂ ਆਉਣ ਤੋਂ ਬਾਅਦ ਕਈ ਪਰਿਵਾਰਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ।
;
;
;
;
;
;
;
;