ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ. 7 ਸੰਘੋਲ ਤੋਂ ਭਾਜਪਾ ਦੀ ਪੂਜਾ ਰਾਣੀ ਨੇ ਜਿੱਤ ਪ੍ਰਾਪਤ ਕੀਤੀ
ਖਮਾਣੋਂ (ਫਤਿਹਗੜ੍ਹ ਸਾਹਿਬ), 17 ਦਸੰਬਰ (ਜੋਗਿੰਦਰ ਪਾਲ)-ਬਲਾਕ ਸੰਮਤੀ ਖਮਾਣੋਂ ਦੀ ਜ਼ੋਨ ਨੰ.7 ਸੰਘੋਲ ਤੋਂ ਭਾਜਪਾ ਦੀ ਉਮੀਦਵਾਰ ਪੂਜਾ ਰਾਣੀ ਨੇ ਜਿੱਤ ਹਾਸਲ ਕੀਤੀ। ਇਸ ਜਿੱਤ ਉੱਤੇ ਪੂਜਾ ਰਾਣੀ ਨੇ ਆਪਣੇ ਸਮੂਹ ਸਮਰਥਕਾਂ ਅਤੇ ਜ਼ੋਨ ਦੇ ਵੋਟਰਾਂ ਦਾ ਧੰਨਵਾਦ ਕੀਤਾ।
;
;
;
;
;
;
;
;
;