ਜ਼ਿਲਾ ਪ੍ਰੀਸ਼ਦ ਜੋਨ ਧੌਲਾ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ
ਰੂੜੇਕੇ ਕਲਾਂ,17 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲਾ ਪ੍ਰੀਸ਼ਦ ਜੋਨ ਧੌਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਭੈ ਸਿੰਘ ਧੌਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਸਰਬਾ ਕੋਟਦੁੱਨਾ ਨੂੰ ਹਰਾ ਕੇ ਜੇਤੂ ਰਹੇ।
;
;
;
;
;
;
;
;