JALANDHAR WEATHER

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ

ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ )-ਫ਼ਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ।ਵੱਡੀ ਜਿੱਤ ਹਾਸਿਲ ਕਰ ਪਾਰਟੀ ਦੀ ਝੋਲੀ ਚ ਪਾਈ ਸੀਟ। ਸਮਰਥਕਾਂ ਚ ਵੇਖਣ ਨੂੰ ਮਿਲਿਆ ਪੁਰਾ ਉਤਸ਼ਾਹ,ਪਟਾਕੇ ਚਲਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ