ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਜੇਤੂ
ਲੋਹਟਬੱਦੀ (ਲੁਧਿਆਣਾ), 17 ਦਸੰਬਰ (ਕੁਲਵਿੰੰਦਰ ਸਿੰਘ ਡਾਂਗੋਂ)-ਬਲਾਕ ਸੰਮਤੀ ਰਾਏਕੋਟ ਅਧੀਨ ਪੈਂਦੇ ਬਲਾਕ ਸੰਮਤੀ ਜ਼ੋਨ ਲੋਹਟਬੱਦੀ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਨੇ 1192 ਵੋਟਾਂ ਲੈ ਕੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸ਼ਨਦੀਪ ਸਿੰਘ ਮੁਕਾਬਲੇ 1013 ਵੋਟਾਂ ਪ੍ਰਾਪਤ ਕਰਦਿਆਂ 179 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।ਇਸ ਮੌਕੇ ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ ਅਤੇ ਸਮੁੱਚੀ ਟੀਮ ਨੇ ਕੁਲਦੀਪ ਸਿੰਘ ਦੇ ਹਾਰ ਪਾ ਕੇ ਖੁਸੀ ਪ੍ਰਗਟ ਕੀਤੀ।
;
;
;
;
;
;
;
;