JALANDHAR WEATHER

ਕਾਂਗਰਸ ਉਮੀਦਵਾਰ ਮਨਿੰਦਰ ਕੌਰ ਜੇਤੂ

ਘੋਗਰਾ, 17 ਦਸੰਬਰ (ਆਰ ਐਸ ਸਲਾਰੀਆ)-ਬਲਾਕ ਸੰਮਤੀ ਜੋਨ ਘੋਗਰਾ ਤੋਂ ਕਾਂਗਰਸੀ ਉਮੀਦਵਾਰ ਮਨਿੰਦਰ ਕੌਰ ਪਤਨੀ ਅਮਰਜੀਤ ਸਿੰਘ ਭਾਰਜ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ। ਬੀਬੀ ਮਨਿੰਦਰ ਕੌਰ ਨੇ ਜਿੱਤ ਪ੍ਰਾਪਿਤ ਕੀਤੀ, ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋਂ ਅੱਡਾ ਘੋਗਰਾ ਵਿਖੇ ਢੋਲ ਦੇ ਧਮਾਕੇ 'ਤੇ ਰੋਡ ਸ਼ੋ ਕੱਢਿਆ। ਇਸ ਮੌਕੇ 'ਤੇ ਭਾਗ ਸਿੰਘ ਸਲਾਰੀਆ, ਸਾਬਕਾ ਸਰਪੰਚ ਤਰਲੋਚਨ ਸਿੰਘ, ਮਲਕੀਤ ਸਿੰਘ ਡੋਗਰਾ ਅਤੇ ਹੋਰ ਸਮੂਹ ਪਾਰਟੀ ਵਰਕਰ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ