ਆਪ ਦੀ ਉਮੀਦਵਾਰ ਕੁਲਜੀਤ ਰਾਣੀ ਜੇਤੂ
ਕਿਸ਼ਨਗੜ੍ਹ,17 ਦਸੰਬਰ (ਹੁਸਨ ਲਾਲ)-ਵਿਧਾਨ ਸਭਾ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਚਰੰਗਾ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਲਜੀਤ ਰਾਣੀ ਜੇਤੂ ਰਹੀ। ਜਿੱਥੇ ਪਿੰਡ ਪਹੁੰਚਣ ਤੇ ਪਿੰਡ ਨਿਵਾਸੀਆਂ ਵੱਲੋਂ ਕੁਲਜੀਤ ਰਾਣੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।
;
;
;
;
;
;
;
;