ਜ਼ਿਲ੍ਹਾ ਪ੍ਰੀਸ਼ਦ 'ਆਪ' ਪਾਰਟੀ ਦੇ ਜੋਨ ਕੱਥੂਨੰਗਲ ਦੇ ਉਮੀਦਵਾਰ ਹੁਸਨਪ੍ਰੀਤ ਸਿੰਘ ਸਿਆਲਕਾ ਨੇ ਜਰਨੈਲ ਸਿੰਘ ਸੰਧੂ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ
ਟਾਹਲੀ ਸਾਹਿਬ,17 ਦਸੰਬਰ (ਵਿਨੋਦ ਭੀਲੋਵਾਲ)-ਜ਼ਿਲ੍ਹਾ ਪ੍ਰੀਸ਼ਦ 'ਆਪ' ਪਾਰਟੀ ਦੇ ਜੋਨ ਕੱਥੂਨੰਗਲ ਦੇ ਉਮੀਦਵਾਰ ਹੁਸਨਪ੍ਰੀਤ ਸਿੰਘ ਸਿਆਲਕਾ ਨੇ ਜਰਨੈਲ ਸਿੰਘ ਸੰਧੂ ਨੂੰ ਜ਼ਿਲ੍ਹਾ ਪ੍ਰੀਸ਼ਦ ਅੰਮ੍ਰਿਤਸਰ ਦੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਰਨੈਲ ਸਿੰਘ ਸੰਧੂ ਤਲਵੰਡੀ ਖੁੰਮਣ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
;
;
;
;
;
;
;
;
;