JALANDHAR WEATHER

ਦਫ਼ਤਰ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ 14 ਸਕੂਲ ਕੀਤੇ ਬੰਦ

ਗੁਰੂ ਹਰ ਸਹਾਏ , 25 ਅਗਸਤ (ਕਪਿਲ ਕੰਧਾਰੀ)- ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਦਫ਼ਤਰ ਜ਼ਿਲ੍ਹਾ ਸਿੱਖਿਆ  ਅਫ਼ਸਰ ਫ਼ਿਰੋਜ਼ਪੁਰ ਵਲੋਂ ਗੁਰੂ ਹਰ ਸਹਾਏ ਦੇ 2,ਫ਼ਿਰੋਜ਼ਪੁਰ-2 ਦੇ 6,ਫਿਰੋਜ਼ਪੁਰ-3 ਦੇ 4 ਅਤੇ ਮੱਲਾਂਵਾਲਾ ਦੇ 2 ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ