JALANDHAR WEATHER

ਕੱਲ੍ਹ ਦੇ ਫਾਈਨਲ 'ਚ ਪੰਜਾਬ ਦੀ ਟੀਮ ਪਵੇਗੀ ਭਾਰੀ - ਯੋਗਰਾਜ ਸਿੰਘ

ਸ਼ਿਮਲਾ (ਹਿਮਾਚਲ ਪ੍ਰਦੇਸ਼), 2 ਮਈ-ਆਈ.ਪੀ.ਐਲ. 2025 ਦੇ ਫਾਈਨਲ 'ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕਿਹਾ ਕਿ ਅਹਿਮਦਾਬਾਦ ਦਾ ਸਟੇਡੀਅਮ ਦੁਨੀਆ ਦਾ ਸਭ ਤੋਂ ਵਧੀਆ ਸਟੇਡੀਅਮ ਹੈ। ਆਈ.ਪੀ.ਐਲ. ਦੇ ਸਾਰੇ ਖਿਡਾਰੀ ਵਿਸ਼ਵ ਪੱਧਰੀ ਹਨ ਪਰ ਕੁਝ ਖਿਡਾਰੀ ਹੀ ਅਜਿਹੇ ਹਨ ਜੋ ਮਾਇਨੇ ਰੱਖਦੇ ਹਨ। ਮੈਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਇਸ ਵਾਰ ਪੰਜਾਬ ਦੀ ਟੀਮ ਮੈਚ ਜਿੱਤੇਗੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ