JALANDHAR WEATHER

ਮਹਾਰਾਸ਼ਟਰ ਵਿਚ ਭੂਚਾਲ ਦੇ ਝਟਕੇ , ਰਿਕਟਰ ਪੈਮਾਨੇ 'ਤੇ ਤੀਬਰਤਾ 3.8

ਮੁੰਬਈ , 4 ਜੂਨ - ਖੰਡਵਾ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜਿਨ੍ਹਾਂ ਦਾ ਪ੍ਰਭਾਵ ਇਕ ਮਿੰਟ ਤੱਕ ਰਿਹਾ ਹੈ। ਮੱਧ ਪ੍ਰਦੇਸ਼-ਮਹਾਰਾਸ਼ਟਰ ਸਰਹੱਦ ਭੂਚਾਲ ਦਾ ਕੇਂਦਰ ਸੀ, ਜਿਸ ਦੀ ਤੀਬਰਤਾ 3.8 ਰਿਕਟਰ ਪੈਮਾਨੇ 'ਤੇ ਸੀ। ਰਾਤ 9:57 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ