ਨਗਰ ਨਿਗਮ ਐਮ.ਸੀ. ਪ੍ਰੇਮ ਲਤਾ ਵਲੋਂ ਹਨੇਰੀ ਨਾਲ ਹੋਏ ਨੁਕਸਾਨ ਤੋਂ ਬਾਅਦ ਵਾਰਡ ਦਾ ਦੌਰਾ

ਚੰਡੀਗੜ੍ਹ, 21 ਮਈ (ਕਮਲਜੀਤ)-ਨਗਰ ਨਿਗਮ ਐਮ.ਸੀ. ਪ੍ਰੇਮ ਲਤਾ ਨੇ ਸੈਕਟਰ 34, 35 ਦਾ ਤੇਜ਼ ਹਨੇਰੀ ਝੱਖੜ ਆਉਣ ਤੋਂ ਬਾਅਦ ਹੋਏ ਨੁਕਸਾਨ ਮਗਰੋਂ ਵਾਰਡ ਦਾ ਦੌਰਾ ਕੀਤਾ।