ਪੀ.ਐਮ. ਮੋਦੀ 22 ਮਈ ਨੂੰ ਜਾਣਗੇ ਬੀਕਾਨੇਰ, ਕਰਨਗੇ ਕਈ ਵਿਕਾਸ ਪ੍ਰੋਜੈਕਟ ਲੋਕ ਸਮਰਪਿਤ

ਨਵੀਂ ਦਿੱਲੀ, 20 ਮਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਮਈ ਨੂੰ ਬੀਕਾਨੇਰ ਜਾਣਗੇ। 26,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟ ਲੋਕ ਸਮਰਪਿਤ ਕਰਨਗੇ।