JALANDHAR WEATHER

ਨੰਗਲ ਡੈਮ 'ਤੇ ਪੁੱਜੇ ਸੀ.ਐਮ. ਭਗਵੰਤ ਮਾਨ

ਨੰਗਲ, 11 ਮਈ-ਨੰਗਲ ਡੈਮ 'ਤੇ ਸੀ.ਐਮ. ਭਗਵੰਤ ਸਿੰਘ ਮਾਨ ਪੁੱਜ ਗਏ ਹਨ ਤੇ ਇਸ ਦੌਰਾਨ ਕਿਹਾ ਕਿ ਬੀ.ਬੀ.ਐਮ.ਬੀ. ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਪਾਣੀ ਬਚਾਉਣ ਵਿਚ ਲੱਗੇ ਹਾਂ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ