ਸਾਰੇ ਮੀਡੀਆ ਚੈਨਲ ਆਪਣੇ ਪ੍ਰੋਗਰਾਮ 'ਚ ਸਿਵਲ ਡਿਫੈਂਸ ਏਅਰ ਰੈੱਡ ਸਾਇਰਨ ਦੀ ਆਵਾਜ਼ ਦੀ ਵਰਤੋਂ ਤੋਂ ਕਰਨ ਗੁਰੇਜ਼ - ਭਾਰਤ ਸਰਕਾਰ
ਨਵੀਂ ਦਿੱਲੀ, 10 ਮਈ-ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਸਾਰੇ ਮੀਡੀਆ ਚੈਨਲਾਂ ਨੂੰ ਸਲਾਹ ਦਿੱਤੀ ਹੈ ਕਿ ਕਮਿਊਨਿਟੀ ਜਾਗਰੂਕਤਾ ਮੁਹਿੰਮ ਤੋਂ ਇਲਾਵਾ ਆਪਣੇ ਪ੍ਰੋਗਰਾਮ 'ਚ ਸਿਵਲ ਡਿਫੈਂਸ ਏਅਰ ਰੈੱਡ ਦੀ ਆਵਾਜ਼ ਦੀ ਵਰਤੋਂ ਤੋਂ ਗੁਰੇਜ਼ ਕਰਨ।