ਦਸੂਹਾ 'ਚ ਮੁੜ ਬਲੈਕ ਆਊਟ
ਦਸੂਹਾ, 10 ਮਈ (ਕੌਸ਼ਲ)-ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ਨੂੰ ਮੱਦੇਨਜ਼ਰ ਰੱਖਦੇ ਹੋਏ ਦਸੂਹਾ ਪ੍ਰਸ਼ਾਸਨ ਵਲੋਂ ਮੁੜ ਹੁਣ 9 ਵਜੇ ਬਲੈਕ ਆਊਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।