JALANDHAR WEATHER

ਭੁਲੱਥ 'ਚ ਗੂੰਜੀ ਸਾਇਰਨ ਦੀ ਆਵਾਜ਼

ਭੁਲੱਥ (ਕਪੂਰਥਲਾ), 10 ਮਈ (ਮਨਜੀਤ ਸਿੰਘ ਰਤਨ)- ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਕ ਪਾਸੇ ਪਾਕਿਸਤਾਨੀ ਫੌਜ ਵੱਲੋਂ ਜਿਥੇ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੈ ਉਥੇ ਹੀ ਪੰਜਾਬ ਦੇ ਹੋਰਨਾਂ ਇਲਾਕਿਆ ਸਮੇਤ ਭੁਲੱਥ ਚ ਵੀ ਬਲੈਕ ਆਊਟ ਕੀਤਾ ਗਿਆ। ਇਸ ਕਰਕੇ ਭੁਲੱਥ ਵਿਚ ਸਾਇਰਨ ਦੀ ਅਵਾਜ ਵੀ ਗੂੰਜੀ ਅਤੇ ਤੁਰੰਤ ਲਾਇਟਾਂ ਬੰਦ ਹੋਈਆ। ਇਸ ਮੌਕੇ ਪੁਲਿਸ ਨੇ ਦੁਕਾਨਾਦਾਰਾਂ ਨੂੰ ਲਾਇਟਾਂ ਸਮੇਤ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ