JALANDHAR WEATHER

ਫਿਰੋਜ਼ਪੁਰ ਵਿਖੇ ਬਲੈਕ ਆਊਟ ਹਟਾ ਲਾਈਟ ਚਾਲੂ ਕੀਤੀ ਗਈ

ਫਿਰੋਜ਼ਪੁਰ, 10 ਮਈ ( ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)-ਕਿਸੇ ਵੀ ਅਨ ਸੁਖਾਵੀ ਘਟਨਾ ਤੋਂ ਬਚਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਤ ਪੌਣ 9:00 ਵਜੇ ਬਲੈਕ ਆਊਟ ਕਰਕੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਲਾਈਟਾਂ ਬੰਦ ਰੱਖਣ ਦੀ ਹਿਦਾਇਤ ਕੀਤੀ ਗਈ ਸੀ। ਜਦ ਕਿ ਕਰੀਬ 10 ਵਜੇ 25 ਮਿੰਟ ਤੇ ਰਾਤ ਸਮੇਂ ਫਿਰੋਜ਼ਪੁਰ ਵਿੱਚ ਬਲੈਕ ਆਊਟ ਹਟਾ ਕੇ ਲਾਈਟ ਬਹਾਲ ਕਰ ਦਿੱਤੀ ਗਈ ਹੈ।।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ