JALANDHAR WEATHER

ਆਈ.ਪੀ.ਐੱਲ. 2025 : ਕੋਲਕਾਤਾ ਨਾਈਟ ਰਾਈਡਰਜ਼ ਨੇ ਇਕ ਰੋਮਾਂਚਕ ਮੈਚ ਵਿਚ 1 ਦੌੜ ਨਾਲ ਜਿੱਤ ਕੀਤੀ ਪ੍ਰਾਪਤ

ਕੋਲਕਾਤਾ, 4 ਮਈ - ਆਈ.ਪੀ.ਐੱਲ. 2025 ਦੇ 53ਵੇਂ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਇਆ। ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਕੋਲਕਾਤਾ ਨਾਈਟ ਰਾਈਡਰਜ਼ ਨੇ 4 ਵਿਕਟਾਂ 'ਤੇ 206 ਦੌੜਾਂ ਬਣਾਈਆਂ। ਜਵਾਬ ਵਿਚ, ਰਾਜਸਥਾਨ ਆਖ਼ਰੀ ਓਵਰ ਤੱਕ ਸਿਰਫ਼ 205 ਦੌੜਾਂ ਹੀ ਬਣਾ ਸਕਿਆ ਅਤੇ ਮੈਚ 1 ਦੌੜ ਨਾਲ ਹਾਰ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ