ਆਈ.ਪੀ.ਐੱਲ. 2025 'ਚ ਅੱਜ ਕੋਲਕਾਤਾ ਦਾ ਮੁਕਾਬਲਾ ਰਾਜਸਥਾਨ ਅਤੇ ਪੰਜਾਬ ਦਾ ਲਖਨਊ ਨਾਲ

ਕੋਲਕਾਤਾ/ਧਰਮਸ਼ਾਲਾ, 4 ਮਈ - ਆਈ.ਪੀ.ਐੱਲ. 2025 'ਚ ਅੱਜ ਕੋਲਕਾਤਾ ਨਾਈਟਰਾਈਡਰਜ਼ ਦਾ ਮੁਕਾਬਲਾ ਰਾਜਸਥਾਨ ਰਾਇਲਜ਼ ਨਾਲ ਦੁਪਹਿਰ 3.30 ਵਜੇ ਕੋਲਕਾਤਾ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਸ਼ਾਮ 7.30 ਵਜੇ ਧਰਮਸ਼ਾਲਾ ਵਿਖੇ ਹੋਵੇਗਾ।