JALANDHAR WEATHER

2213 ਕਨਾਲ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦੀ ਕੀਤੀ ਕੋਸ਼ਿਸ਼ - ਵਨੀਤ ਜੋਸ਼ੀ

ਚੰਡੀਗੜ੍ਹ, 29 ਅਪ੍ਰੈਲ (ਦਵਿੰਦਰ)-ਮੁਹਾਲੀ ਦੇ ਪਿੰਡ ਝੰਜੇੜੀ 'ਚ ਸਰਕਾਰ ਧੱਕੇਸ਼ਾਹ ਕਰ ਰਹੀ ਹੈ। ਭਾਜਪਾ, ਕਾਂਗਰਸ, ਅਕਾਲੀ ਦਲ ਤੇ ਕਿਸਾਨਾਂ ਨੇ ਮੀਡੀਆ ਸਾਹਮਣੇ ਵੱਡੇ ਖੁਲਾਸੇ ਕੀਤੇ। 2213 ਕਨਾਲ ਜ਼ਮੀਨ 'ਤੇ ਨਾਜਾਇਜ਼ ਕਬਜ਼ਿਆਂ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਵਿਚਾਰ ਵਨੀਤ ਜੋਸ਼ੀ ਨੇ ਪ੍ਰਗਟ ਕੀਤੇ। ਤਿੰਨ ਹਜ਼ਾਰ ਕਰੋੜ ਰੁਪਏ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਸਰਕਾਰੀ ਅਫਸਰਾਂ ਨੇ ਕੋਸ਼ਿਸ਼ ਕੀਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ