JALANDHAR WEATHER

ਦਿੱਲੀ : ਆਈਟੀਓ ਜਾਣ ਵਾਲੇ ਰਸਤੇ 'ਤੇ ਜੰਗਲ ਵਿਚ ਲੱਗੀ ਅੱਗ

 ਨਵੀਂ ਦਿੱਲੀ, 27 ਅਪ੍ਰੈਲ - ਸ਼ਕਰਪੁਰ ਪੁਲਿਸ ਸਟੇਸ਼ਨ ਖੇਤਰ ਦੀ ਹੱਦ ਅਧੀਨ ਆਈਟੀਓ ਜਾਣ ਵਾਲੇ ਰਸਤੇ 'ਤੇ ਜੰਗਲ ਵਿਚ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕਾਰਵਾਈਆਂ ਜਾਰੀ ਹਨ। ਹੋਰ ਜਾਣਕਾਰੀ ਦੀ ਉਡੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ