ਈਰਾਨ : ਅੱਬਾਸ ਬੰਦਰਗਾਹ ਸ਼ਹਿਰ 'ਚ ਧਮਾਕੇ 'ਚ 500 ਤੋਂ ਵੱਧ ਲੋਕ ਜ਼ਖਮੀ

ਈਰਾਨ, 26 ਅਪ੍ਰੈਲ-ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਸ਼ਹਿਰ ਵਿਚ ਹੋਏ ਧਮਾਕੇ ਵਿਚ 500 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ।