ਭਾਰਤ ਨੇ ਸਕ੍ਰੈਮਜੈੱਟ ਇੰਜਣ ਦਾ ਸਫਲਤਾਪੂਰਵਕ ਜ਼ਮੀਨੀ ਪ੍ਰੀਖਣ ਕੀਤਾ
ਨਵੀਂ ਦਿੱਲੀ, 25 ਅਪ੍ਰੈਲ-ਅਗਲੀ ਪੀੜ੍ਹੀ ਦੇ ਸਟੇਸ਼ਨ ਹਾਈਪਰਸੋਨਿਕ ਮਿਜ਼ਾਈਲਾਂ ਦੇ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਵਿਚ, ਭਾਰਤ ਨੇ ਸਕ੍ਰੈਮਜੈੱਟ ਇੰਜਣ ਦਾ 1,000 ਸਕਿੰਟਾਂ ਤੋਂ ਵੱਧ ਸਮੇਂ ਲਈ ਸਫਲਤਾਪੂਰਵਕ ਜ਼ਮੀਨੀ ਪ੍ਰੀਖਣ ਕੀਤਾ ਹੈ।ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।