ਪਟਿਆਲਾ ਦੇ ਰੇਲਵੇ ਸਟੇਸ਼ਨ ਕੋਲ ਇਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

ਪਟਿਆਲਾ , 10 ਅਪ੍ਰੈਲ (ਅਮਨਦੀਪ ਸਿੰਘ)-ਪਟਿਆਲਾ ਦੇ ਰੇਲਵੇ ਸਟੇਸ਼ਨ ਕੋਲ ਇਕ ਦੁਕਾਨ ਦੇ ਵਿਚ ਮਹਿੰਦਰ ਮਾਮੂ ਨਾਂਅ ਦੇ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਹੱਤਿਆ ਕਰ ਦਿੱਤੀ ਗਈ। ਸ਼ਰਾਬ ਪੀਪੀਂਦੇ ਸਮੇ ਇਹ ਘਟਨਾ ਵਾਪਰੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਹਿੰਦਰ ਮਾਮੂ ਦੀ ਲਾਸ਼ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੁਰਦਾ ਘਰ 'ਚ ਰਾਖਵਾ ਦਿੱਤਾ ਹੈ।