JALANDHAR WEATHER

ਉਪ ਰਾਸ਼ਟਰਪਤੀ ਨੂੰ ਨਿਆਂਪਾਲਿਕਾ ਬਾਰੇ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ - ਸਾਬਕਾ ਵਧੀਕ ਸਾਲਿਸਟਰ ਜਨਰਲ

 ਨਵੀਂ ਦਿੱਲੀ, 18 ਅਪ੍ਰੈਲ - ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਬਿਆਨ 'ਤੇ, ਸਾਬਕਾ ਵਧੀਕ ਸਾਲਿਸਟਰ ਜਨਰਲ (ਏਐਸਜੀ) ਵਿਕਾਸ ਸਿੰਘ ਕਹਿੰਦੇ ਹਨ, "ਉਪ ਰਾਸ਼ਟਰਪਤੀ ਨੂੰ ਨਿਆਂਪਾਲਿਕਾ ਬਾਰੇ ਅਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਇਕ ਉੱਚ ਸੰਵਿਧਾਨਕ ਅਹੁਦਾ ਹੈ ਜੋ ਸੰਵਿਧਾਨ ਦੇ ਅੰਦਰ ਕੰਮ ਕਰਦਾ ਹੈ... ਸੰਵਿਧਾਨ ਦੇ ਹਰੇਕ ਅੰਗ ਨੂੰ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ