JALANDHAR WEATHER

ਮੇਘਾਲਿਆ ਹੜ੍ਹ: ਗਾਰੋ ਪਹਾੜੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ 15 ਹੋਈ

ਡਾਲੂ (ਮੇਘਾਲਿਆ), 6 ਅਕਤੂਬਰ (ਏ.ਐਨ.ਆਈ.) : ਮੇਘਾਲਿਆ ਦੇ ਪੱਛਮੀ ਗਾਰੋ ਪਹਾੜੀਆਂ ਅਤੇ ਦੱਖਣੀ ਗਾਰੋ ਪਹਾੜੀਆਂ ਜ਼ਿਲ੍ਹਿਆਂ ਵਿਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ 15 ਹੋ ਗਈ ਹੈ । ਮੇਘਾਲਿਆ ਸਰਕਾਰ ਦੇ ਅਨੁਸਾਰ, ਦੱਖਣੀ ਗਾਰੋ ਪਹਾੜੀਆਂ ਦੇ ਗਾਸੁਆਪਾਰਾ ਦੇ ਅਧੀਨ ਹਾਤੀਸੀਆ ਸੋਮਗਮਾ ਪਿੰਡ ਵਿਚ ਜ਼ਿੰਦਾ ਦਫ਼ਨ ਹੋਏ 7 ਵਿਚੋਂ ਇੱਕ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ