JALANDHAR WEATHER

ਭਾਰਤੀ ਟੀਮ ਭਲਕੇ ਪੁੱਜੇਗੀ ਵਤਨ

ਨਵੀਂ ਦਿੱਲੀ, 3 ਜੁਲਾਈ- ਮਿਲੀ ਜਾਣਕਾਰੀ ਅਨੁਸਾਰ ਭਾਰਤੀ ਟੀਮ 4 ਜੁਲਾਈ ਨੂੰ ਵਤਨ ਪਰਤੇਗੀ। ਟੀਮ ਨੂੰ ਲੈ ਕੇ ਇਕ ਵਿਸ਼ੇਸ਼ ਜਹਾਜ਼ ਸਵੇਰੇ-ਸਵੇਰੇ ਦਿੱਲੀ ਪੁੱਜੇਗਾ। ਦੱਸ ਦੇਈਏ ਕਿ ਤੂਫ਼ਾਨ ਬੇਰਿਲ ਦੇ ਕਾਰਨ ਟੀਮ ਦੀ ਰਵਾਨਗੀ ਵਿਚ ਦੇਰੀ ਹੋਈ। ਬਾਰਬਾਡੋਸ ਵਿਚ ਫਸੇ ਭਾਰਤੀ ਮੀਡੀਆ ਦੇ ਮੈਂਬਰ ਵੀ ਬੀ.ਸੀ.ਸੀ.ਆਈ. ਦੇ ਜੈ ਸ਼ਾਹ ਦੁਆਰਾ ਪ੍ਰਬੰਧਿਤ ਉਡਾਣ ਵਿਚ ਭਾਰਤ ਪਹੁੰਚਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ