JALANDHAR WEATHER

ਨਸ਼ੀਲਾ ਪਦਾਰਥ ਖਾਣ ਨਾਲ ਵਿਅਕਤੀ ਦੀ ਮੌਤ

ਵਡਾਲਾ ਬਾਂਗਰ, 1 ਜੁਲਾਈ (ਭੁੰਬਲੀ)- ਇਲਾਕੇ ਦੇ ਪਿੰਡ ਕੁੰਜਰ ਦੇ ਇਕ ਵਿਅਕਤੀ ਮੀਕਾ ਮਸੀਹ ਦੀ ਨਸ਼ੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਹੈ। ਪੁਲਿਸ ਥਾਣਾ ਪੁਲ ਕੁੰਜਰ ਵਿਖੇ ਦਰਜ ਰਿਪੋਰਟ ਅਨੁਸਾਰ ਪਿੰਡ ਕੁੰਜਰ ਦੇ ਸਾਜਨ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਬਿਆਨ ਵਿਚ ਦੱਸਿਆ ਕਿ ਮੀਕਾ ਮਸੀਹ ਮਸੀਹ ਦੀ ਪਤਨੀ ਕਿਤੇ ਗਈ ਹੋਈ ਸੀ, ਉਸ ਦੇ ਜਾਣ ਤੋਂ ਬਾਅਦ ਮੀਕਾ ਮਸੀਹ ਜੋ ਪਹਿਲਾਂ ਹੀ ਨਸ਼ੇ ਦਾ ਆਦੀ ਸੀ, ਨੇ ਕੋਈ ਨਸ਼ੀਲਾ ਪਦਾਰਥ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ