ਮਹਿਲਾਵਾਂ ਲਈ ਰਾਖਵਾਂਕਰਨ ਲਿਆਉਣਾ ਪੀਐਮ ਦਾ ਸੁਪਨਾ- ਕੰਗਨਾ
ਕੋਲਕਾਤਾ (ਪੱਛਮੀ ਬੰਗਾਲ), 7 ਅਪ੍ਰੈਲ - ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ, "ਪ੍ਰਧਾਨ ਮੰਤਰੀ ਦਾ ਸੁਪਨਾ ਮਹਿਲਾਵਾਂ ਲਈ ਰਾਖਵਾਂਕਰਨ ਲਿਆਉਣਾ ਹੈ। ਉਨ੍ਹਾਂ ਨੂੰ ਰਾਜਨੀਤੀ ਵਿਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਸੁਪਨਾ ਪੂਰਾ ਹੋਣ ਵਾਲਾ ਹੈ, ਮਹਿਲਾਵਾਂ ਲਈ 33% ਰਾਖਵਾਂਕਰਨ ਦੇ ਨਾਲ। ਇਹ ਔਰਤਾਂ ਲਈ ਉਤਸ਼ਾਹ ਦੀ ਗੱਲ ਹੈ। ਔਰਤਾਂ ਇਸ ਮਾਮਲੇ ਵਿਚ ਬਹੁਤ ਪਿੱਛੇ ਹਨ, ਕਿਉਂਕਿ ਉਹ ਔਰਤਾਂ ਹਨ।"
;
;
;
;
;
;
;
;