‘ਆਪ’ ਨੇ ਅੰਮ੍ਰਿਤਸਰ ’ਚ ਤਿੰਨ ਆਗੂ ਕੱਢੇ ਪਾਰਟੀ ’ਚੋਂ ਬਾਹਰ
ਚੰਡੀਗੜ੍ਹ,31 ਮਾਰਚ-‘ਆਪ’ ਨੇ ਅੰਮ੍ਰਿਤਸਰ ’ਚ ਤਿੰਨ ਆਗੂਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਇਨ੍ਹਾਂ ਆਗੂਆਂ ਵਿਚ ਪੱਛਮੀ ਤੋਂ ਕੁਨਾਲ ਧਵਨ, ਮੁਖਵਿੰਦਰ ਸਿੰਘ ਵਿਰਦੀ ਤੇ ਉਤਰੀ ਤੋਂ ਨਵਜੋਤ ਗਰੋਵਰ ਦੇ ਨਾਂਅ ਸ਼ਾਮਿਲ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਆਗੂਆਂ ਵਿਰੁੱਧ ਇਹ ਕਾਰਵਾਈ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਿਲ ਹੋਣ ਲਈ ਕੀਤੀ ਗਈ ਹੈ।
;
;
;
;
;
;
;
;
;