JALANDHAR WEATHER

ਦਿੱਲੀ ’ਚ ਅੱਜ ਰਾਤ ਰਹੇਗਾ ‘ਬਲੈਕਆਊਟ’

ਨਵੀਂ ਦਿੱਲੀ, 28 ਮਾਰਚ- ਦਿੱਲੀ ਸਰਕਾਰ ਵਲੋਂ ਅੱਜ ਰਾਤ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਵਿਭਾਗ ਨੇ ਇਕ ਨੋਟਿਸ ਜਾਰੀ ਕਰਕੇ ਅੱਜ ਰਾਤ 8.30 ਤੋਂ 9.30 ਤੱਕ ਲਾਈਟਾਂ ਬੰਦ ਰੱਖਣ ਲਈ ਕਿਹਾ ਹੈ। ਇਸ ਮੌਕੇ ਸਾਰਿਆਂ ਨੂੰ ਬੇਲੋੜੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਭਾਰਤ ਮੰਡਪਮ ਤੇ ਕਈ ਪ੍ਰਮੁੱਖ ਸਥਾਨਾਂ ਉਤੇ ਵੀ ਲਾਈਟਾਂ ਬੰਦ ਰਹਿਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ