8ਨਿਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਗ੍ਰਿਫ਼ਤਾਰ
ਕਾਠਮੰਡੂ (ਨਿਪਾਲ), 28 ਮਾਰਚ - ਨਿਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਜ਼ਿਲ੍ਹਾ ਪੁਲਿਸ ਰੇਂਜ, ਕਾਠਮੰਡੂ ਤੋਂ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਨਿਪਾਲ ਪੁਲਿਸ ਦੁਆਰਾ ਗੁੰਡੂ, ਭਕਤਪੁਰ ਵਿਖੇ ਉਨ੍ਹਾਂ ਦੇ ਨਿਵਾਸ...
... 2 hours 7 minutes ago