JALANDHAR WEATHER

ਬਾਈਪਾਸ ਰੋਡ ਭੁਲੱਥ 'ਤੇ ਨਿੱਜੀ ਸਕੂਲ ਦੀ ਬੱਸ ਪਲਟੀ

ਭੁਲੱਥ (ਕਪੂਰਥਲਾ), 28 ਮਾਰਚ (ਮੇਹਰ ਚੰਦ ਸਿੱਧੂ) - ਭੁਲੱਥ ਬਾਈਪਾਸ ਰੋਡ 'ਤੇ ਅੱਜ ਸਵੇਰੇ ਸਕੂਲ ਦੇ ਬੱਚਿਆਂ ਨੂੰ ਲੈਣ ਗਈ ਡਿਪਸ ਸਕੂਲ ਦੀ ਬੱਸ ਪਲਟੀ। ਬੱਸ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਰੋਡ ਦੇ ਇਕ ਸਾਈਡ ਤੋਂ ਬਹਿ ਜਾਣ ਕਰਕੇ ਜਦੋਂ ਮੋੜ ਕੱਟਣ ਲੱਗੇ, ਤਾਂ ਇਕ ਸਾਈਡ ਤੋਂ ਬੱਸ ਦੇ ਪਿਛਲੇ ਟਾਇਰ ਨਾਲੇ ਵਿਚ ਧੱਸ ਜਾਣ ਕਰਕੇ ਬੱਸ ਪਲਟ ਗਈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ