ਆਪ' ਦੀ ਸਰਬਜੀਤ ਕੌਰ ਬਣੀ ਬਲਾਕ ਸੰਮਤੀ ਬਾਘਾਪਰਾਣਾ ਦੀ ਚੇਅਰਪਰਸਨ, ਕਾਂਗਰਸ ਦੀ ਚਰਨਜੀਤ ਕੌਰ ਵਾਈਸ ਚੇਅਰਪਰਸਨ
ਬਾਘਾਪੁਰਾਣਾ, 28 ਮਾਰਚ - ਬਲਾਕ ਸੰਮਤੀ ਬਾਘਾਪੁਰਾਣਾ ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਨੂੰ ਬਲਾਕ ਸੰਮਤੀ ਦੀ ਚੇਅਰਪਰਸਨ ਚੁਣਿਆ ਗਿਆ ਹੈ। ਸਰਬਜੀਤ ਕੌਰ ਨੂੰ 14 ਵੋਟ ਮਿਲੇ। ਕਾਂਗਰਸ ਦੀ ਚਰਨਜੀਤ ਕੌਰ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ ਹੈ।
;
;
;
;
;
;
;
;