10ਅੰਡਰ-19 ਕ੍ਰਿਕਟ ਵਰਲਡ ਕੱਪ- ਬਾਰਿਸ਼ ਕਾਰਨ ਦੂਜੀ ਵਾਰ ਰੁਕਿਆ ਮੈਚ, 239 ਦੌੜਾਂ ਦਾ ਪਿੱਛਾ ਕਰ ਰਹੀ ਬੰਗਲਾਦੇਸ਼ ਟੀਮ 90/2 ’ਤੇ
ਬੁਲਾਵਾਯੋ, (ਜ਼ਿੰਬਾਬਵੇ) 17 ਜਨਵਰੀ- ਭਾਰਤ ਨੇ ਅੰਡਰ-19 ਵਿਸ਼ਵ ਕੱਪ ’ਚ ਬੰਗਲਾਦੇਸ਼ ਨੂੰ 49 ਓਵਰਾਂ ’ਚ 239 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬੀ ਪਾਰੀ ’ਚ, ਬੰਗਲਾਦੇਸ਼ ਨੇ 17.2 ਓਵਰਾਂ ’ਚ 2 ਵਿਕਟਾਂ 'ਤੇ 90 ਦੌੜਾਂ...
... 1 hours 49 minutes ago