328 ਸਰੂਪਾਂ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ - 328 ਸਰੂਪਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਵਾਂਸ਼ਹਿਰ ਦੇ ਬੰਗਾ ਤੋਂ 169 ਸਰੂਪ ਲੱਭੇ ਹਨ। ਬੰਗਾ ਦੇ ਡੇਰੇ ਤੋਂ ਇਹ ਸਰੂਪ ਲੱਭੇ ਹਨ। 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਤੇ ਇਹ 139 ਸਰੂਪ ਅਣਅਧਿਕਾਰਤ ਹਨ ਹਨ। ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲਿਆ ਹੈ। 30 ਸਰੂਪਾਂ ਦਾ ਰਿਕਾਰਡ ਗੁਰੂ ਘਰਾਂ ਦੇ ਨਾਂਅ ਹੈ।
;
;
;
;
;
;
;
;