ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਕਾਨਫ਼ਰੰਸ ਜਾਰੀ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਅਜਮੇਰ ਸਿੰਘ ਬਰਾੜ)- ਧੁੱਪ ਨਿਕਲਣ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਕੀਤੀ ਜਾ ਰਹੀ ਕਾਨਫਰੰਸ ਵਿਚ ਰੌਣਕ ਵੱਧ ਰਹੀ ਹੈ। ਧੁੰਦ ਕਰਕੇ ਇਸ ਕਾਨਫ਼ਰੰਸ ਵਿਚ ਇਕੱਠ ਘੱਟ ਸੀ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਸੰਗਤ ਨੂੰ ਜੀ ਆਇਆ ਰਹੇ ਹਨ। ਬੁਲਾਰਿਆਂ ਨੇ ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦੇ ਭਰਾ) ਤੇ ਹੋਰ ਬੁਲਾਰਿਆਂ ਨੇ ਨਸ਼ੇ ਬੰਦ ਕਰਨ ਤੇ 2027 ਵਿਚ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਆਵਾਜ਼ ਉਠਾਈ ਜਾ ਰਹੀ ਹੈ। ਮੁੱਖ ਬੁਲਾਰਿਆਂ ਨੇ ਅਜੇ ਬੋਲਣਾ ਹੈ।
;
;
;
;
;
;
;
;