5ਸੋਮਨਾਥ (ਗੁਜਰਾਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸ਼ੌਰਿਆ ਯਾਤਰਾ' ਅੱਜ
ਸੋਮਨਾਥ (ਗੁਜਰਾਤ), 11 ਜਨਵਰੀ - ਗੁਜਰਾਤ ਦੇ ਸੋਮਨਾਥ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸ਼ੌਰਿਆ ਯਾਤਰਾ' ਤੋਂ ਪਹਿਲਾਂ ਤਿਆਰੀਆਂ ਚੱਲ ਰਹੀਆਂ ਹਨ, ਜੋ ਕਿ ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ ਆਯੋਜਿਤ ਇਕ ਪ੍ਰਤੀਕਾਤਮਕ...
... 1 hours 20 minutes ago