ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਪਹਿਲਾ ਇਕ ਦਿਨਾਂ ਮੈਚ ਕੱਲ੍ਹ
ਵਡੋਦਰਾ (ਗੁਜਰਾਤ), 10 ਜਨਵਰੀ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਕੱਲ੍ਹ ਹੋਵੇਗਾ। 3 ਮੈਚਾਂ ਦੀ ਲੜੀ ਦਾ ਇਹ ਪਹਿਲਾ ਮੈਚ ਵਡੋਦਰਾ ਵਿਖੇ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।ਦੋਵੇਂ ਟੀਮਾਂ ਇਹ ਮੈਚ ਜਿੱਤ ਕੇ ਲੜੀ ਦੀ ਸ਼ੁਰੂਆਤ ਕਰਨਾ ਚਾਹੁਣਗੀਆਂ।
;
;
;
;
;
;
;
;