3ਝੁੱਗੀ 'ਚ ਸੁੱਤੇ ਪਰਿਵਾਰ 'ਤੇ ਚੜ੍ਹ ਗਿਆ ਤੇਜ਼ ਰਫ਼ਤਾਰ ਟਰੱਕ
ਜਗਰਾਉਂ,(ਲੁਧਿਆਣਾ), 31 ਦਸੰਬਰ (ਕੁਲਦੀਪ ਸਿੰਘ ਲੋਹਟ)- ਜਗਰਾਓਂ ਵਿਖੇ ਅੱਜ ਤੜਕਸਾਰ 3 ਵਜੇ ਦੇ ਕਰੀਬ ਸਿੱਧਵਾਂ ਬੇਟ ਰੋਡ ਸਥਿਤ ਝੁੱਗੀ ਝੋਪੜੀ 'ਚ ਰਹਿ ਰਹੇ ਸਦਾ ਸੁੱਖ ਦੀ ਝੁੱਗੀ 'ਤੇ ਤੇਜ਼ ਰਫ਼ਤਾਰ ਟਰੱਕ ਚੜ੍ਹ ਗਿਆ, ਜਿਸ ਨੇ ਆਪਣੇ ਮਾਪਿਆਂ ਸਮੇਤ ਝੌਂਪੜੀ 'ਚ ਸੁੱਤੇ....
... 1 hours 9 minutes ago